ਗੁਰ ਗਮ - GUR GAM
ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ ॥੧॥ ਰਹਾਉ ॥ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ ॥੧॥ ਖਿਨੁ ਰਮ ਗੁਰ ਗਮ
ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਿ ਹਾਰੀ ਰੇ ॥੨॥੫॥੧੩੪॥:
Hamaaree piaaree amrit dhaaree guri nimakh na man
te taaree re ||1|| Rahaaou || Darasan parasan sarasan harasan rangi
rangee karataaree re ||1|| Khinu ram gur gam hari dam nah jam
hari kanthi Nanak ouri haaree re ||2||5||134|| (sggs 404).
<><><><>
— T. Singh
www.gurbani.org