Gurbani Says there Is Only One Amrit
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥ ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ਹ੍ਹ ਕਉ ਲਿਖਿਆ ਆਦਿ ॥੧॥:
Jin vadiaaee tere Naam kee te ratte mann maahi. Nanak Amritu
eku hai doojaa Amritu naahi. Nanak Amritu manai maahi paaeeai gur parsaadi. tinhee
peetaa rang siou jinh kaou likhiaa aadi|| 1|| (sggs 1238).
<><><><>
— T. Singh
www.gurbani.org